ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ॥

ਜੇਤੇ ਕਰਮ ਕਮਾਹਿ ॥

ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ॥

ਮਰਿ ਜੰਮਹਿ ਆਵਹਿ ਜਾਹਿ ॥